Punjab Headline
News Portal
Browsing Category

ਅੰਤਰਰਾਸ਼ਟਰੀ

ਖ਼ਾਲਿਸਤਾਨ ਸਮਰਥਕ ਨਿੱਝਰ ਦੀ ਹੱਤਿਆ ‘ਚ ਇਕ ਹੋਰ ਭਾਰਤੀ ਗ੍ਰਿਫ਼ਤਾਰ, ਕੈਨੇਡਾ ਪੁਲਿਸ ਨੇ ਹੁਣ ਤਕ ਚਾਰ ਨੂੰ ਫੜਿਆ

ਓਟਾਵਾ : ਕੈਨੇਡਾ ਸਥਿਤ ਸੀਬੀਸੀ ਨਿਊਜ਼ ਦੀਆਂ ਰਿਪੋਰਟਾਂ ਮੁਤਾਬਕ ਕੈਨੇਡਾ ਦੀ ਪੁਲਿਸ ਨੇ ਨਾਮਜ਼ਦ ਹਰਦੀਪ ਸਿੰਘ ਨਿੱਝਰ ਦੇ ਕਤਲ 'ਚ ਕਥਿਤ ਸ਼ਮੂਲੀਅਤ ਦੇ ਦੋਸ਼ 'ਚ ਚੌਥੇ ਸ਼ੱਕੀ ਨੂੰ

ਅਫਗਾਨਿਸਤਾਨ ‘ਚ ਹੜ੍ਹ ਕਾਰਨ 300 ਤੋਂ ਵੱਧ ਲੋਕਾਂ ਦੀ ਮੌਤ, ਇਕ ਹਜ਼ਾਰ ਤੋਂ ਵੱਧ ਘਰ ਢੇਰੀ

ਕਾਬੁਲ : ਅਫਗਾਨਿਸਤਾਨ 'ਚ ਭਾਰੀ ਮੀਂਹ ਕਾਰਨ ਆਏ ਭਿਆਨਕ ਹੜ੍ਹ 'ਚ 300 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਉੱਤਰੀ ਸੂਬੇ ਬਘਲਾਨ ਵਿੱਚ ਹੜ੍ਹ ਕਾਰਨ 1000 ਤੋਂ ਵੱਧ ਘਰ ਤਬਾਹ ਹੋ ਗਏ ਹਨ।

ਸ਼ਕਤੀਸ਼ਾਲੀ ਸੌਰ ਤੂਫ਼ਾਨ ਧਰਤੀ ਨਾਲ ਟਕਰਾਇਆ, ਭਾਰਤ ‘ਚ ਵੀ ਦਿਖਿਆ ਅਸਰ

ਵਾਸ਼ਿੰਗਟਨ : ਧਰਤੀ ਨਾਲ ਸ਼ੁੱਕਰਵਾਰ ਨੂੰ ਦੋ ਦਹਾਕਿਆਂ ਬਾਅਦ ਸਭ ਤੋਂ ਤਾਕਤਵਰ ਸੌਰ ਤੂਫਾਨ ਟਕਰਾਇਆ। ਇਸ ਨਾਲ ਤਸਮਾਨੀਆ ਤੋਂ ਬਿ੍ਰਟੇਨ ਤੱਕ ਅਸਮਾਨ ’ਚ ਧਰੁਵੀ ਜੋਤ (ਔਰੋਰਾ) ਨਜ਼ਰ ਆਈ।

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਮਾਫ਼ੀ ਮੰਗਣ ਤੋਂ ਕੀਤਾ ਇਨਕਾਰ, ਪਾਕਿ ‘ਚ ਮਾਹੌਲ ਰਿਹਾ…

ਇਸਲਾਮਾਬਾਦ : ਜੇਲ੍ਹ ’ਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਪਿਛਲੇ ਸਾਲ ਨੌਂ ਮਈ ਦੀ ਹਿੰਸਾ ਨੂੰ ਲੈ ਕੇ ਮਾਫ਼ੀ ਮੰਗਣ ਤੋਂ ਇਨਕਾਰ ਕਰ ਦਿੱਤਾ ਹੈ। ਇਕ ਦਿਨ

ਉੱਤਰੀ ਕੋਰੀਆ ‘ਚ ਫੈਲਿਆ ਮਾਤਮ, ਰਾਤ ​​2 ਵਜੇ ਦੇਸ਼ ਦੀ ਨਿਊਜ਼ ਏਜੰਸੀ ਨੂੰ ਦੇਣੀ ਪਈ ਜਾਣਕਾਰੀ; ਜਾਣੋ ਕੀ ਹੋਇਆ…

ਪਿਓਂਗਯਾਂਗ. : ਉੱਤਰੀ ਕੋਰੀਆ ਵਿੱਚ ਇਸ ਸਮੇਂ ਸੋਗ ਦੀ ਲਹਿਰ ਹੈ। ਦਰਅਸਲ ਦੇਸ਼ ਦੇ ਦਿੱਗਜ ਨੇਤਾ ਕਿਮ ਕੀ ਨਾਮ ਦਾ 94 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ। ਉੱਤਰੀ ਕੋਰੀਆ ਦੀ ਅਧਿਕਾਰਤ

ਬੈਲਜੀਅਮ ਦੇ ਸ਼ਹਿਰ ਈਪਰ ਵਿਖੇ 325ਵੇਂ ਖਾਲਸਾ ਸਾਜਨਾ ਦਿਵਸ ਮੌਕੇ ਪਹਿਲੀ ਸੰਸਾਰ ਜੰਗ ਦੇ ਸ਼ਹੀਦਾਂ ਨੂੰ ਸਮਰਪਿਤ ਸਮਾਗਮ ਦਾ…

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਅਤੇ ਰਵੀ ਸਿੰਘ ਖਾਲਸਾ ਏਡ ਨੇ ਕੀਤੀ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਈਪਰ -ਬੈਲਜੀਅਮ : ਖਾਲਸਾ ਸਾਜਨਾ ਦਿਵਸ ਦੀ 325ਵੀਂ ਵਰੇ੍ਹਗੰਢ ਮਨਾਉਂਦਿਆਂ

‘ਤੁਹਾਡੇ ਕੋਲ ਕੁਝ ਘੰਟੇ ਹਨ, ਨਹੀਂ ਤਾਂ ਹਰ ਪਾਸੇ ਹੋਵੇਗਾ ਖੂਨ ਹੀ ਖੂਨ’, 20 ਤੋਂ ਵੱਧ ਬੰਬਾਂ ਦੀ ਧਮਕੀ…

ਨਿਊਯਾਰਕ : ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ 20 ਧਮਕੀ ਭਰੀਆਂ ਈ-ਮੇਲਾਂ ਨੇ ਹਲਚਲ ਮਚਾ ਦਿੱਤੀ ਹੈ। ਸ਼ਨੀਵਾਰ, 4 ਮਈ ਨੂੰ, ਦੋ ਦਰਜਨ ਤੋਂ ਵੱਧ ਯਹੂਦੀ ਪੂਜਾ ਸਥਾਨਾਂ ਅਤੇ ਸੰਸਥਾਵਾਂ

ਇਪਸਾ ਦੇ ਪ੍ਰੋਗਰਾਮ ‘ਚ ਸੁੱਖੀ ਬਾਠ, ਗੁਲਸ਼ਨ ਕੋਮਲ ਤੇ ਮੰਗਲ ਹਠੂਰ ਸਮੇਤ ਕਈ ਹਸਤੀਆਂ ਨੇ ਹਾਜ਼ਰੀ ਭਰੀ

ਬ੍ਰਿਸਬੇਨ : ਇੰਡੋਜ਼ ਪੰਜਾਬੀ ਸਾਹਿਤ ਅਕਾਦਮੀ ਆਫ਼ ਆਸਟ੍ਰੇਲੀਆ ਵੱਲੋਂ ਅਪ੍ਰੈਲ ਮਹੀਨੇ ਵਿਚ ਇਕ ਵਿਸ਼ੇਸ਼ ਸਮਾਗਮ ਰਚਾਇਆ ਗਿਆ। ਜਿਸ ਵਿਚ ਕੈਨੇਡਾ ਦੀ ਸਿਰਮੌਰ ਸਮਾਜਿਕ, ਕਾਰੋਬਾਰੀ ਹਸਤੀ

‘ਨਵੰਬਰ 2026 ‘ਚ ਭਾਰਤ ਦੇ ਕਈ ਟੁਕੜੇ ਹੋ ਜਾਣਗੇ’: ਸਾਬਕਾ ਪਾਕਿਸਤਾਨੀ ਸੈਨੇਟਰ ਦੇ ਹੈਰਾਨ ਕਰਨ…

ਭਾਰਤ ਦੀਆਂ 2024 ਦੀਆਂ ਲੋਕ ਸਭਾ ਚੋਣਾਂ ਦੇ ਦੌਰਾਨ ਪਾਕਿਸਤਾਨ ਦੇ ਸਾਬਕਾ ਸੈਨੇਟਰ ਫੈਜ਼ਲ ਆਬਿਦੀ ਨੇ ਭਾਰਤ ਦੇ ਅੰਦਰੂਨੀ ਮਾਮਲਿਆਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਬਾਰੇ

ਕੈਨੇਡਾ ’ਚ ਹਾਦਸਾ, ਭਾਰਤੀ ਜੋੜੇ ਸਮੇਤ ਚਾਰ ਦੀ ਮੌਤ

ਟੋਰਾਂਟੋ : ਕੈਨੇਡਾ ’ਚ ਬੀਤੇ ਸੋਮਵਾਰ ਨੂੰ ਛੇ ਵਾਹਨਾਂ ਦੀ ਟੱਕਰ ’ਚ ਭਾਰਤੀ ਜੋੜੇ ਤੇ ਉਨ੍ਹਾਂ ਦੇ ਤਿੰਨ ਮਹੀਨੇ ਦੇ ਪੋਤੇ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ। ਓਂਟਾਰੀਓ ਪੁਲਿਸ ਵੱਲੋਂ