Punjab Headline
News Portal
Browsing Category

ਪਠਾਨਕੋਟ

ਟਰੈਵਲ ਏਜੰਟ ਨੇ ਨੌਜਵਾਨਾਂ ‘ਤੇ ਕੀਤੀ ਫਾਇਰਿੰਗ, ਭੱਜ ਕੇ ਬਚਾਈ ਜਾਨ

ਭੈਣੀ ਮੀਆਂ ਖਾਂ : ਥਾਣਾ ਭੈਣੀ ਮੀਆਂ ਖਾਂ ਅਧੀਨ ਪੈਂਦੇ ਪਿੰਡ ਕਠਾਣਾ ਵਿੱਚ ਅੱਜ ਸਵੇਰ ਸਮੇਂ ਹੰਗਾਮਾ ਹੋ ਗਿਆ ਜਦੋਂ ਪਿੰਡ ਦੇ ਇੱਕ ਘਰ ਤੋਂ ਗੋਲ਼ੀਆਂ ਚੱਲਣ ਦੀ ਆਵਾਜ਼ ਆਈ। ਪਿੰਡ

ਪਠਾਨਕੋਟ ’ਚ ਗ਼ੈਰ-ਕਾਨੂੰਨੀ ਖਣਨ ਵਿਰੁੱਧ ਜ਼ੋਰਦਾਰ ਕਾਰਵਾਈ; 7 ਵਿਅਕਤੀ ਗ੍ਰਿਫ਼ਤਾਰ ਅਤੇ ਮਸ਼ੀਨਰੀ ਜ਼ਬਤ

ਪਠਾਨਕੋਟ : ਸੂਬੇ ਵਿੱਚ ਗ਼ੈਰ-ਕਾਨੂੰਨੀ ਮਾਈਨਿੰਗ ਦੇ ਖ਼ਾਤਮੇ ਲਈ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪਠਾਨਕੋਟ

ਕੁਦਰਤੀ ਜਲ ਸਰੋਤ ਨਹਿਰਾਂ ਆਦਿ ‘ਚ ਕੂੜਾ ਸੁੱਟਣ ‘ਤੇ ਲਗਾਇਆ ਜਾਵੇਗਾ ਜੁਰਮਾਨਾ

ਪਠਾਨਕੋਟ :ਜੇਕਰ ਕੋਈ ਵਿਅਕਤੀ ਨਿਕਾਸੀ ਪਾਣੀ ਵਿੱਚ ਕੂੜਾ ਸੁੱਟਦਾ ਪਾਇਆ ਗਿਆ ਤਾਂ ਉਸ ਵਿਅਕਤੀ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਕਰੀਬ ਪੰਜ ਹਜ਼ਾਰ ਰੁਪਏ ਜੁਰਮਾਨਾ ਕੀਤਾ

ਪੰਜਾਬ-ਹਿਮਾਚਲ ਹੱਦ ’ਤੇ ਲਗਜ਼ਰੀ ਕਾਰ ’ਚੋਂ 2 ਕਰੋੜ ਦੀ ਨਕਦੀ ਬਰਾਮਦ

ਪਠਾਨਕੋਟ : ਪੰਜਾਬ-ਹਿਮਾਚਲ ਸਰਹੱਦ ’ਤੇ ਸਥਿਤ ਆਰਟੀਓ ਬੈਰੀਅਰ ’ਤੇ ਨਾਕੇਬੰਦੀ ਦੌਰਾਨ ਪੁਲਿਸ ਨੇ ਚੰਡੀਗੜ੍ਹ ਨੰਬਰ ਦੀ ਲਗਜ਼ਰੀ ਗੱਡੀ ’ਚੋਂ 2 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ।

ਪੰਜਾਬ ‘ਚ ਸਾਬਕਾ ਕਾਂਗਰਸੀ ਵਿਧਾਇਕ ਦੀ ਰਿਹਾਇਸ਼ ਤੇ ਕਰੀਬੀਆਂ ਦੇ ਟਿਕਾਣੇ ‘ਤੇ ਇਨਕਮ ਟੈਕਸ ਦੀ ਛਾਪੇਮਾਰੀ

ਪਠਾਨਕੋਟ/ਬਮਿਆਲ/ਸੁਜਾਨਪੁਰ : ਇਨਕਮ ਟੈਕਸ ਦੀ ਟੀਮ ਨੇ ਸ਼ੁੱਕਰਵਾਰ ਸਵੇਰੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਦੀ ਰਿਹਾਇਸ਼ 'ਤੇ ਉਨ੍ਹਾਂ ਦੇ ਨਜ਼ਦੀਕੀਆਂ ਦੇ ਟਿਕਾਣਿਆਂ 'ਤੇ ਦਬਿਸ਼

ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੂੰ ਜੰਮੂ-ਕਸ਼ਮੀਰ ਪੁਲਿਸ ਨੇ ਲਖਨਪੁਰ ‘ਚ ਰੋਕਿਆ, ਕਿਹਾ- ਦਾਖ਼ਲੇ ਦੀ ਇਜਾਜ਼ਤ…

ਪਠਾਨਕੋਟ : ਸੰਗਰੂਰ ਤੋਂ ਸੰਸਦ ਮੈਂਬਰ ਅਤੇ ਅਕਾਲੀ ਦਲ ਅੰਮ੍ਰਿਤਸਰ ਦੇ ਮੁਖੀ ਸਿਮਰਨਜੀਤ ਸਿੰਘ ਮਾਨ ਨੂੰ ਜੰਮੂ-ਕਸ਼ਮੀਰ ਪੁਲਿਸ ਨੇ ਜੰਮੂ-ਕਸ਼ਮੀਰ ਦੇ ਲਖਨਪੁਰ ਦੇ ਪ੍ਰਵੇਸ਼ ਦੁਆਰ 'ਤੇ

ਪਠਾਨਕੋਟ ‘ਚ ਲੱਗੇ ਸੰਸਦ ਮੈਂਬਰ ਸੰਨੀ ਦਿਓਲ ਦੇ ਲਾਪਤਾ ਹੋਣ ਦੇ ਪੋਸਟਰ, ‘ਆਪ’ ਨੇਤਾ ਕੋਹਲੀ ਨੇ…

ਪਠਾਨਕੋਟ : ਸ਼ਹਿਰ ਦੇ ਰੇਲਵੇ ਸਟੇਸ਼ਨ 'ਤੇ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨੇ ਸੰਸਦ ਮੈਂਬਰ ਸੰਨੀ ਦਿਓਲ ਦੀ ਗੁਮਸ਼ੁਦਗੀ ਬਾਰੇ ਪੋਸਟਰ ਲਾਏ ਹਨ। ਸਟੇਸ਼ਨ ਦੀਆਂ ਸੱਤ ਥਾਵਾਂ 'ਤੇ

ਭੋਮਾ ਨੇ ਜਬਰੀ ਧਰਮ ਪਰਿਵਰਤਨ ਕਰ ਗਈ ਬੱਚੀ ਦੀ ਕਰਵਾਈ ਸਿੱਖ ਧਰਮ ਵਿੱਚ ਮੁੜ ਘਰ ਵਾਪਸੀ

ਬੱਚੀ ਨੂੰ ਸਕੂਲ ਜਾਣ ਲਈ ਸਾਈਕਲ ਤੇ ਫੀਸਾਂ ਦੇਣ ਦਾ ਕੀਤਾ ਐਲਾਨ ਪਠਾਨਕੋਟ - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਨੇ

ਪੰਜਾਬ ਸਰਕਾਰ ਮਾਂ ਖੇਡਾਂ ਤੇ ਖਿਡਾਰੀ ਨੂੰ ਕਰੇਗੀ ਪ੍ਰਫੁੱਲ : ਐੱਸਡੀਐਮ ਰਾਜਪੁਰਾ

ਘਨੌਰ, ( ਦਰਸ਼ਨ ਖਾਨ ) : ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ “ਖੇਡਾਂ ਵਤਨ ਪੰਜਾਬ ਦੀਆਂ“ ਘਨੌਰ ਹਲਕੇ ਵਿੱਚ ਪੜਾਅ 5 ਤੋਂ 7 ਸਤੰਬਰ ਵਿਚਕਾਰ ਰੱਖਿਆ ਗਿਆ ਹੈ।

ਬਰਸਾਤ ਤੋਂ ਬਾਅਦ ਪਾਣੀ ‘ਚ ਰੁੜ੍ਹਿਆ ਬਰਤਾਨਵੀ ਸਰਕਾਰ ਦੇ ਕਾਰਜਕਾਲ ਦੌਰਾਨ ਬਣਿਆ ਪਠਾਨਕੋਟ ਦਾ ਚੱਕੀ ਪੈਦਲ ਪੁਲ

ਪਠਾਨਕੋਟ: ਸ਼ੁੱਕਰਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ 'ਚ ਭਾਰੀ ਮੀਂਹ ਕਾਰਨ ਪਠਾਨਕੋਟ ਦੇ ਨਾਲ ਲੱਗਦੇ ਚੱਕੀ ਪੜਾਵ ਪੁਲ ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹ ਗਿਆ। ਪੁਲ