Punjab Headline
News Portal
Browsing Category

ਲੁਧਿਆਣਾ

ਕਤਲ ਕੇਸ ‘ਚ ਲੋੜੀਂਦੇ ਡੇਵਿਡ ਗਿਰੋਹ ਦੇ 3 ਮੈਂਬਰ ਗ੍ਰਿਫਤਾਰ, 27 ਫਰਵਰੀ ਨੂੰ ਗੋਲ਼ੀਆਂ ਮਾਰ ਕੇ ਸ਼ਖ਼ਸ ਨੂੰ…

ਲੁਧਿਆਣਾ : ਕਰਾਈਮ ਬਰਾਂਚ 3 ਦੀ ਟੀਮ ਨੇ ਕਈ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਹੇ ਡੇਵਿਡ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਕਤਲ ਕੇਸ 'ਚ ਗ੍ਰਿਫਤਾਰ ਕੀਤਾ l ਜਾਣਕਾਰੀ ਦਿੰਦਿਆਂ

ਮੁਲਜ਼ਮ ਦੀ ਜ਼ਮਾਨਤ ਲਈ 10 ਹਜ਼ਾਰ ਲੈ ਕੇ ਬਣਾਇਆ ਫਰਜ਼ੀ ਮੈਡੀਕਲ, ਲੁਧਿਆਣਾ ਦੇ ਡਾਕਟਰ ਖਿਲਾਫ ਕੇਸ ਦਰਜ

ਲੁਧਿਆਣਾ : ਚੰਦ ਪੈਸਿਆਂ ਲਈ ਪੇਸ਼ੇ ਦੇ ਕਾਇਦੇ ਕਾਨੂੰਨ ਛਿੱਕੇ ਢੰਗ ਕੇ ਫਰਜੀ ਮੈਡੀਕਲ ਬਣਾਉਣ ਵਾਲਿਆਂ ਡਾਕਟਰ ਖਿਲਾਫ ਥਾਣਾ ਮਾਡਲ ਟਾਊਨ ਪੁਲਿਸ ਵੱਲੋਂ ਧੋਖਾ ਦੇਹੀ ਸਣੇ ਹੋਰ ਸੰਗੀਨ

ਤੇਜ਼ ਰਫਤਾਰ ਟਿੱਪਰ ਨੇ ਮਹਿਲਾ ਅਧਿਆਪਕ ਨੂੰ ਕੁਚਲਿਆ, 4 ਮਹੀਨੇ ਪਹਿਲਾਂ ਹੋਇਆ ਵਿਆਹ

ਲੁਧਿਆਣਾ : ਮੰਗਲਵਾਰ ਸਵੇਰੇ ਚੰਡੀਗੜ੍ਹ ਰੋਡ ਸਥਿਤ ਵਰਧਮਾਨ ਚੌਕ 'ਚ ਟਿੱਪਰ ਨੇ ਸਕੂਟਰ ਸਵਾਰ ਮਹਿਲਾ ਅਧਿਆਪਕ ਨੂੰ ਕੁਚਲ ਦਿੱਤਾ ਜਿਸ ਤੋਂ ਬਾਅਦ ਅਧਿਆਪਕਾ ਸੜਕ 'ਤੇ ਖ਼ੂਨ ਨਾਲ ਲੱਥਪੱਥ

ਖੰਨਾ ‘ਚ ਪੈਟਰੋਲ ਪੰਪ ‘ਤੇ ਖੜੇ ਟਰੱਕ ਨੂੰ ਅਚਾਨਕ ਲੱਗੀ ਅੱਗ, ਡਰਾਈਵਰ ਨੂੰ ਨਾ ਮਿਲਿਆ ਬਾਹਰ ਨਿਕਲਣ ਦਾ…

ਖੰਨਾ : ਨੈਸ਼ਨਲ ਹਾਈਵੇ ਉੱਤੇ ਕਸਬਾ ਬੀਜਾ ਨੇੜਲੇ ਪਿੰਡ ਮਹਿੰਦੀਪੁਰ ਦੇ ਇਕ ਪੈਟਰੋਲ ਪੰਪ 'ਤੇ ਖੜੇ ਟਰੱਕ ਨੂੰ ਅਚਾਨਕ ਅੱਗ ਲੱਗ ਗਈ। ਕੁਝ ਵੀ ਸਮੇਂ ਵਿਚ ਟਰੱਕ ਸੜ ਕੇ ਸੁਆਹ ਹੋ ਗਿਆ।

ਮਨਜੀਤ ਸਿੰਘ ਧਨੇਰ ਨੇ ਕਿਹਾ- ਹਰੇਕ ਪਾਰਟੀ ਦੇ ਉਮੀਦਵਾਰ ਅੱਗੇ ਰੱਖੋ ਸਵਾਲਨਾਮਾ; ਪਾਰਟੀ ਕੋਈ ਵੀ ਹੋਵੇ, ਸ਼ਾਂਤਮਈ ਢੰਗ…

ਜਗਰਾਓਂ : ਪੰਜਾਬ ਵਿਚ ਲੋਕ ਸਭਾ ਚੋਣਾਂ ਦਾ ਚੋਣ ਪ੍ਰਚਾਰ ਕਰਨਾ ਇਸ ਵਾਰ ਉਮੀਦਵਾਰਾਂ ਲਈ ਕੋਈ ਸੌਖੀ ਗੱਲ ਨਹੀਂ। ਕਿਸਾਨ ਜਥੇਬੰਦੀਆਂ ਨੇ ਜਿੱਥੇ ਪਹਿਲਾਂ ਹੀ ਭਾਜਪਾ ਦੇ ਉਮੀਦਵਾਰਾਂ ਨੂੰ

ਈਕੋ ਸਿੱਖ ਚੈਰੀਟੇਬਲ ਸੁਸਾਇਟੀ ਨੇ ਮਿੱਥਿਆ 10 ਲੱਖ ਪੌਦੇ ਲਾਉਣ ਦਾ ਟੀਚਾ, 914 ਜੰਗਲ ਲਾ ਚੁੱਕੀ ਹੈ ਵਾਤਾਵਰਨ ਤੇ ਕੁਦਰਤ…

ਲੁਧਿਆਣਾ : ਵਾਤਾਵਰਨ ਅਤੇ ਕੁਦਰਤ ਨੂੰ ਸਮਰਪਿਤ ਅੰਤਰਰਾਸ਼ਟਰੀ ਸੰਸਥਾ ਈਕੋ ਸਿੱਖ ਜੁਲਾਈ ਮਹੀਨੇ ਆਪਣੀ 15ਵੀਂ ਵਰ੍ਹੇਗੰਢ ਮਨਾਉਣ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਵੱਖ-ਵੱਖ ਸਥਾਨਾਂ ’ਤੇ

ਬੰਦ ਬੈਗ ‘ਚੋਂ ਮਿਲੀ ਟੁਕੜਿਆਂ ‘ਚ ਲਾਸ਼, ਮੁਕੱਦਮਾ ਦਰਜ, ਸ਼ਨਾਖਤ ਕਰਵਾਉਣ ਵਿੱਚ ਜੁਟੀ ਪੁਲਿਸ

ਲੁਧਿਆਣਾ : ਢੋਲੇਵਾਲ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਰੇਲਵੇ ਲਾਈਨਾਂ ਦੇ ਲਾਗੇ ਇੱਕ ਸੂਟ ਕੇਸ ਵਿੱਚੋਂ ਲਾਸ਼ ਬਰਾਮਦ ਕੀਤੀ ਗਈ l ਇਹ ਮਾਮਲਾ

ਸ਼ਹੀਦ ਭਗਤ ਸਿੰਘ ਦਾ ਅਪਮਾਨ ਕਰਨ ਲਈ ਮੁੱਖ ਮੰਤਰੀ ਦਾ ਕੀਤਾ ਜਾਵੇ ਬਾਈਕਾਟ : ਸੁਖਬੀਰ ਸਿੰਘ ਬਾਦਲ

ਖੰਨਾ : ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਦਿੱਲੀ ਸ਼ਰਾਬ ਘੁਟਾਲੇ ਦੇ ਮੁਲਜ਼ਮ ਅਰਵਿੰਦ ਕੇਜਰੀਵਾਲ ਨੂੰ ਛੁਡਵਾਉਣ ਲਈ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਅਤੇ

ਜਗਰਾਓਂ ਦੇ ਯੂਥ ਦਾ ਉਤਸ਼ਾਹ ਦੇਖ ਗਦਗਦ ਹੋਏ ਸੁਖਬੀਰ ਬਾਦਲ, ਘੰਟਿਆਂਬੱਧੀ ਇੰਤਜ਼ਾਰ ਦੌਰਾਨ ਅਕਾਲੀ ਦਲ ਜ਼ਿੰਦਾਬਾਦ ਦੇ…

ਜਗਰਾਓਂ : ਜਗਰਾਓਂ ’ਚ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਦੇ ਸਮਰਥਨ ਵਿਚ ਨਿੱਤਰੇ ਯੂਥ ਦਾ ਉਤਸ਼ਾਹ ਦੇਖ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਗਦਗਦ ਹੋ ਉਠੇ।

ਲੋਕ ਸਭਾ ਚੋਣਾਂ ਦੇ ਐਲਾਨ ਦੇ ਨਾਲ ਹੀ ਜ਼ੈਡ ਸੁਰੱਖਿਆ ’ਚ ਰਹਿਣ ਵਾਲੇ ‘ਨੇਤਾ ਜੀ’ ਸਿੱਧਾ ਸੜਕਾਂ ’ਤੇ ਆ ਉੱਤਰੇ

ਜਗਰਾਓਂ : ਲੋਕ ਸਭਾ ਚੋਣਾਂ ਦੇ ਐਲਾਨ ਦੇ ਨਾਲ ਹੀ ਜ਼ੈਡ ਸੁਰੱਖਿਆ ’ਚ ਰਹਿਣ ਵਾਲੇ ‘ਨੇਤਾ ਜੀ’ ਸਿੱਧਾ ਸੜਕਾਂ ’ਤੇ ਆ ਉੱਤਰੇ। ਸੱਤਾ ਹਥਿਆਉਣ ਲਈ ਜਿਹੜੇ ਨੇਤਾ ਜੀ ਹਮੇਸ਼ਾ ਸੁਰੱਖਿਆ